ਵਹਿੜੀਆਂ


ਭਾਦੋਂ ਦੀ ਧੁੱਪ
ਰੁੱਖਾਂ ਦੀ ਛਾਵੇਂ ਗਲ ਲੱਗ ਖੜੀਆਂ
ਦੋ ਸਾਹੀਵਾਲ ਵਹਿੜੀਆਂ