ਝਲਕਾਰਾ


ਘਨਘੋਰ ਘਟਾ ~
ਸੁਰਮਈ ਲਾਚੇ ਸੂਟ ਤੇ
ਚਾਂਦੀ ਰੰਗਾ ਝਲਕਾਰਾ