ਛੂਹ


ਖੁਸ਼ਕ ਹਵਾ ….
ਨਿੱਕੇ ਦੀ ਗਲ੍ਹ ‘ਤੇ ,ਉੱਡਦੇ
ਅੱਕ ਫੰਬੇ ਦੀ ਛੂਹ