ਪੇਚਾ


ਪਤੰਗਾਂ ਦਾ ਪੇਚਾ
ਕੱਟਿਆ ਲਾਂਗੜ ਵਾਲਾ
ਧਰਤੀ ਵੱਲ ਲਹਿਰਾਉਂਦਾ ਆਵੇ

ਵਿੱਕੀ ਸੰਧੂ