ਖ਼ੰਜਰ


ਦੰਗਈ–
ਧਰਮ ਅਸਥਾਨ ਅਗੋਂ ਲੰਘਣ ਲੱਗਿਆਂ
ਲਕੋ ਰਿਹਾ ਖ਼ੰਜਰ

ਨਿਰਮਲ ਬਰਾੜ