ਬਦਲੋਟੀ


ਸਾਉਣ ਦਾ ਅਖੀਰ-
ਜੱਟ ਨੀਝ ਲਾ ਤਕ ਰਿਹਾ
ਇਕ ਬਦਲੋਟੀ