ਬੂੰਦ


ਯਾਦਾਂ ਦਾ ਸਫਰ —
ਤ੍ਰੇਲ ਦੀ ਬੂੰਦ ਪਿੱਛੇ ਲੁੜਕੀ
ਇੱਕ ਹੋਰ ਬੂੰਦ