ਪੋੰਚੀਆਂ


ਭਰੀਆਂ ਝੋਲੀਆਂ
ਨਿੱਕੇ ਜਿਹੇ ਗੁੱਟ ਤੇ
ਟਿਮਕਣ  ਪੋੰਚੀਆਂ

ਮਹਿਕੇ ਦੁਪਿਹਰ ਖਿੜੀ-
ਨਿੱਕੇ ਵੀਰ ਦੇ ਗੁੱਟ ਤੇ ਚਮਕੇ
ਪਹਿਲੀ ਪੋੰਚੀ