ਬੱਚੀ


ਰੋਣ ਦੀ ਆਵਾਜ਼
ਸੜਕ ਕਿਨਾਰੇ
ਨਵ-ਜੰਮੀ ਬੱਚੀ

ਗੁਰਜੋਤ ਸਿੰਘ