ਫੁੱਲ


ਬਸੰਤੀ ਰਾਤ-
ਅੱਖ ਖੁੱਲ੍ਹੀ ਤੋਂ ਫੁੱਲ ਖਿੜਿਆ
ਸਿਰਹਾਣੇ ‘ਤੇ