ਖੰਭ


ਹਵਾ ਦਾ ਬੁੱਲਾ
ਸ਼ਾਂਤ ਪਾਣੀ ਤੇ ਟਿਕਿਆ
ਕਬੂਤਰ ਦਾ ਖੰਭ