ਡਾਲਰ


ਸਰਦ ਸਵੇਰ

ਕਾਰ ਤੋਂ ਬਰਫ ਖੁਰਚਦਾ ਆਖੇ

ਚਲੀਏ ਡੋਲਰ ਕੁੱਟਣ

ਨਿਰਮਲ ਪ੍ਰੀਤਮ ਲੋਟੀ