ਲੋਅ


ਹਨੇਰੀ ਰਾਤ–
ਸਿਆਹ ਪਰਦੇ ‘ਚ ਮਹਿਫ਼ੂਜ਼
ਦੀਵੇ ਦੀ ਲੋਅ