ਖੁਸ਼ਬੋਈ


ਮਾਘ ਦੀ ਪੁੰਨਿਆ
ਸਾਗ ਘੋਟਦਿਆਂ ਵੇਹੜੇ ਵਿਚ ਫੈਲੀ
ਮੱਕੀ ਦੀ ਖੁਸ਼ਬੋਈ