ਕੋਰਾ


ਹਰੇ ਭਰੇ ਰੁੱਖ ਤੇ
ਪੀਲੇ ਪੀਲੇ ਫੁੱਲ
ਘ੍ਹਾਹ ਤੇ ਕੋਰਾ 

ਰੇਸ਼ਮ ਸਿੰਘ ਸਾਹਦਰਾ

ਫੁੱਲ


ਕਮਾਨੀਦਾਰ ਟਾਹਣੀ 
ਧਰਤੀ ਵੱਲ ਝ੍ਹੁਕਿਆ
ਸੁਰਖ ਫੁੱਲਾਂ ਦਾ ਗੁਛ੍ਚ੍ਹਾ

ਰੇਸ਼ਮ ਸਿੰਘ ਸਾਹਦਰਾ