ਗੁਲਗਲੇ


ਸਾਉਣ ਦਾ ਮੀਂਹ
ਗੁੜ ਦੇ ਗੁਲਗਲੇ
ਬਣਾ ਰਹੀ ਦਾਦੀ

ਸੁਖਵੀਰ ਕੌਰ ਢਿੱਲੋਂ