ਪੱਤੇ


ਪਤਝੜ ਦੀ ਰੁੱਤ
ਵਿਹੜੇ ਵਿਚ ਬੱਚੇ ਬੋਚਣ
ਰੁੱਖ ਤੋਂ ਡਿਗਦੇ ਪੱਤੇ