ਸੱਟ


ਪੱਤਝੜੀ ਸ਼ਾਮ
ਲਾਲ ਲੀਰ ਨਾਲ ਢਕੇ ਘਾਹੀ
ਉਂਗਲ ਦੀ ਸੱਟ