ਚਿੜੀ


ਲਾਲ ਸੂਹਾ ਫੁੱਲ
ਹਵਾ ਵਿੱਚ ਇੱਕੋ ਥਾਂ ਰੁਕ ਗਈ
ਨਿੱਕੀ ਕਾਲੀ ਚਿੜੀ