ਸਟਰਾਬੇਰੀ


頬伝う
滴胸打つ
いちご味

rolls down her cheek

a drop touches…..
the taste of strawberry

hoho tsutau
shizuku mune utsu
ichigo aji

ਉਸਦੀ ਗੱਲ੍ਹ ਤੋਂ ਤਿਲਕ
ਛੋਹ ਗਿਆ ਇੱਕ ਅਥਰੂ –
ਸਟਰਾਬੇਰੀ ਦਾ ਸਵਾਦ
ਅਨੁਵਾਦ – ਅਜੇਪਾਲ ਸਿੰਘ ਗਿੱਲ

ਅੱਥਰੂ


頬伝う
滴胸打つ
いちご味
rolls down her cheek

a drop touches…..
the taste of strawberry
hoho tsutau
shizuku mune utsu
ichigo aji
ਉਸਦੀ ਗੱਲ੍ਹ ਤੋਂ ਤਿਲਕ
ਛੋਹ ਗਿਆ ਇੱਕ ਅੱਥਰੂ –
ਸਟਰਾਬੇਰੀ ਦਾ ਸਵਾਦ
ਅਨੁਵਾਦ – ਅਜੇਪਾਲ ਸਿੰਘ ਗਿੱਲ

ਪਰਬਤ


祖母の背に

車輪木霊す

冬夜山

on granma’s back

the wheel creaking noise echos
a winter night mountain

sobo no se ni
sharin kodama su
tooya san

ਦਾਦੀ ਪਿਛੇ ਬੈਠਿਆਂ
ਚੁਫੇਰੇ ਗੂਂਜੀ ਪਹਿਏ ਦੀ ਚੂਕ –
ਸਿਆਲੂ ਰਾਤ ਚ ਪਰਬਤ

ਅਨੁਵਾਦ – ਅਜੇਪਾਲ ਸਿੰਘ ਗਿੱਲ

ਜੀਭ


梅の香に
我が舌渇く
祖母の酒

scent of plum blossoms

my tongue thirsts
for granma’s wine*

ume no ka ni
waga shita kawaku
sobo no sake

ਆਲੂ ਬੁਖਾਰਿਆਂ ਨੂੰ ਬੂਰ
ਨਾਨੀ ਦੀ ਕਸੀਦੀ ਸ਼ਰਾਬ ਨੂੰ
ਤਰਸਦੀ ਜੀਭ
ਅਨੁਵਾਦ-ਅਜੇਪਾਲ ਸਿੰਘ ਗਿੱਲ