ਚਾਮਚੜਿਕ


ਸੂਰਜ ਉਦੈ-
ਹਨੇਰੀ ਨੁੱਕਰੇ ਚਿੱਪਕੀ
ਇੱਕ ਚਾਮਚੜਿਕ