ਚੁੰਮਣ


sunlight’s aura
on the colors of autumn ~
one last kiss

ਧੁੱਪ ਦਾ ਜਲੌ
ਪਤਝੜ ਦੇ ਰੰਗਾ ਉੱਤੇ ~
ਇੱਕ ਆਖ਼ਰੀ ਚੁੰਮਣ

ਅਨੁਵਾਦ – ਸੰਦੀਪ ਸੀਤਲ ਚੌਹਾਨ

ਚੰਨ


summer’s end ~
cloud-wisps veil its face
this blue moon

ਗਰਮੀਆਂ ਦਾ ਅੰਤ
ਬਦੱਲ ਫੰਬਿਆਂ ਨੇ ਕੱਜਿਆ
ਇਹ ਨੀਲਾ ਚੰਨ

ਅਨੁਵਾਦ -ਅਜੇਪਾਲ ਸਿੰਘ ਗਿੱਲ