ਰੇਸ਼ਮ


hot summer day-
under the apple-trees
linen flutter
ਗਰਮੀਆਂ ਦਾ ਦਿਨ
ਸੇਬ ਦੇ ਬੂਟੇ ਹੇਠਾਂ
ਲਹਿਰਾਇਆ ਰੇਸ਼ਮ
ਅਨੁਵਾਦ -ਅਜੇਪਾਲ ਸਿੰਘ ਗਿੱਲ

ਟਪੂਸੀਆਂ


summer morning
a bumblebee bounces
on clover flowers

ਹੁਨਾਲੀ ਸਵੇਰ
ਚਿੱਟੇ ਫੁੱਲਾਂ ਤੇ ਇੱਕ
ਭੰਵਰੇ ਦੀਆਂ ਟਪੂਸੀਆਂ

ਅਨੁਵਾਦ -ਅਜੇ ਪਾਲ ਸਿੰਘ ਗਿੱਲ