ਤਾਰਾ


bird calls-
through the brick work
a morning star

—-

ਪੰਛੀ ਦੀ ਕੂਕ
ਇੱਟਾਂ ਦੀ ਜਾਲੀ ਵਿਚੋਂ
ਸਵੇਰ ਦਾ ਤਾਰਾ

ਅਨੁਵਾਦ –Jugnu Virk Seth ‎:

ਤਿਤਲੀ


bright sunshine –
the spontaneous looping of
a white butterfly

—-

ਚਮਕਦਾ ਸੂਰਜ
ਇੱਕ ਚਿੱਟੀ ਤਿਤਲੀ ਦੀਆਂ
ਅਚਾਨਕ ਘੁਮੰਣਘੇਰੀਆਂ

ਅਨੁਵਾਦ –Anupika Sharma