ਦੋ ਹਾਇਕੂ


ਸੰਝ ਵੇਲਾ
ਨੁੱਕਰੇ ਪਿਆ ਚਰਖਾ
ਸੱਖਣਾ ਤ੍ਰਿੰਝਣ
………………..
ਤੁਫ਼ਾਨੀ ਰਾਤ
ਲਹਿਰਾਂ ਤੇ ਡੋਲ ਰਹੀ
ਇੱਕਲੀ ਕਿਸ਼ਤੀ