this back yard
what do you want here, bird
fly away

ਇਹ ਮੇਰਾ ਬਗੀਚਾ
ਆਜ਼ਾਦ ਪੰਛੀ ਕੀ ਭਾਲੇਂ ਐਥੇ
ਚੱਲ ਮਾਰ ਉਡਾਰੀ

ਅਨੁਵਾਦ – ਚਰਨ ਗਿੱਲ