ਗੁੜ੍ਹ


ਲੋਹੜੀ ਦੀ ਰਾਤ-
ਪੜਪੋਤੇ ਦੇ ਬੁੱਲਾਂ ਨੂੰ ਲਾਈ
ਗੁੜ੍ਹ ਦੀ ਰੋੜੀ