ਬੂੰਦ


heat lightning
the first drop of sweat
on her chin
ਬਿਜਲੀ ਦੀ ਤਪਸ਼
ਉਸਦੀ ਠੋਡੀ ਤੇ ਪਹਿਲੀ
ਪਸੀਨੇ ਦੀ ਬੂੰਦ
ਅਨੁਵਾਦ – ਅਜੇ ਪਾਲ ਸਿੰਘ ਗਿੱਲ