ਟੱਲੀਆਂ


ਪਹਿਲਾ ਪਹਿਰ
ਗੁਰਦੁਆਰੇ ਵੱਜੇ ਨਗਾਰਾ
ਬਲਦਾਂ ਦੇ ਗਲ ਟੱਲੀਆਂ