ਨਾਚ


red silky straps
over her bare shoulders—
my wrong dance steps

ਉਸਦੇ ਨਗਨ ਮੋਢਿਆਂ
ਤੇ ਲਾਲ ਰੇਸ਼ਮੀ ਤਣੀਆਂ–
ਮੇਰਾ ਬੇਤਾਲਾ ਨਾਚ

 

//