ਸਿੱਲੇ ਕੋਏ


ਪਿੰਡ ਦੀ ਜੂਹ ਛੱਡਦਿਆਂ
ਪੂੰਜ ਰਿਹਾ ਰੁਮਾਲ ਨਾਲ
ਅੱਖਾਂ ਦੇ ਸਿੱਲੇ ਕੋਏ