ਛੱਲ


meteor shower . . .
a gentle wave
wets our sandals
ਉਲਕਾ ਫੁਹਾਰ …
ਇੱਕ ਕੂਲੀ ਛੱਲ ਨੇ
ਭਿਓਂਏ ਸਾਡੇ ਸੈਂਡਲ
ਅਨੁਵਾਦ – ਸੰਦੀਪ ਸੀਤਲ ਚੌਹਾਨ