ਮਹਿਕ


ਅੱਸੂ ਸੁਦੀ ਸੰਗ੍ਰਾਂਦ
ਠੰਡੀ ਪੱਛੋ ਨਾਲ ਆ ਰਹੀ
ਨਿਸਰੇ ਝੋਨੇ ਦੀ ਮਹਿਕ