ਹਵਾ


ਪੱਤਝੜ ਮੌਸਮ
ਮੇਰੇ ਮੂਹਰੇ-ਮੂਹਰੇ ਪੱਤਾ
ਪਿੱਛੇ ਮਗਰਲੀ ਹਵਾ