ਕਿਤਾਬ


a young woman sits
on shop steps reading a fat book –
night falling

ਆਥਣ ਵੇਲਾ–
ਦੁਕਾਨ ‘ਚ ਬੈਠੀ ਕੁੜੀ
ਪੜ੍ਹੇ ਮੋਟੀ ਕਿਤਾਬ

ਅਨੁਵਾਦ-ਜਗਰਾਜ ਨਾਰਵੇ