ਅਜਨਬੀ


ਫੁੱਲਾਂ ਦੀ ਦੁਕਾਨ ‘ਚ
ਇੱਕ ਅਜਨਬੀ ਨੇ ਖ਼ਰੀਦਿਆ
ਆਖ਼ਿਰੀ ਗੁਲਦਸਤਾ
ਗੁਲਾਬੀ ਲਾਲ ਚਿੱਟੇ ਫੁੱਲ
ਇੱਕ ਨਜ਼ਰ ਏਧਰ ਵੇਖ , ਲੈ ਗਿਆ

ਖੰਭ


a hint of monsoon –
a koel’s call from the baobab tree
and i have no wings . . .
मॉनसून का संकेत –

कल्प-वृक्ष से कोयल की कूक
और मेरे पास पंख नहीं . . .
ਮੌਨਸੂਨ ਦਾ ਇਸ਼ਾਰਾ –
ਕਲ੍ਪਬਿਰਖ ਤੋਂ ਕੋਇਲ ਦੀ ਕੂਕ
ਹੋਰ ਮੇਰੇ ਕੋਲ ਖੰਭ ਨਹੀਂ . . .