ਕਿਰਨਾਂ


ਖੁੱਲਾ ਅਸਮਾਨ ~
ਬੱਦਲਾਂ ਦੇ ਟੁਕੜਿਆਂ ਨੂੰ ਚੁੰਮਣ
ਸੂਰਜ ਦੀਆਂ ਕਿਰਨਾਂ