ਸਾਰਸ


new year’s eve . .
a line of cranes fades
into the sun

नए साल की पूर्व संध्या…
धुंधली हो रही सारसों की कतार
धूप में

ਅਨੁਵਾਦ – ਚਰਨ ਗਿੱਲ

ਚਿੜੀ


after the chickadee
what can I do
but smile

ਉਸ ਨੰਨ੍ਹੀ ਚਿੜੀ ਤੋਂ ਬਾਅਦ
ਮੁਸਕਰਾਉਣ ਬਿਨਾ ਮੈ ਹੋਰ
ਕਰਦਾ ਵੀ ਕੀ

ਅਨੁਵਾਦ – ਅਜੇ ਪਾਲ ਸਿੰਘ ਗਿੱਲ