ਰੰਗ


ਸੀਤਲ ਹਾਇਕੂ ਸਕੂਲ :-

ਪਹਿਲੀ ਬਰਸਾਤ…
ਪੇਠੇ ਦੇ ਫੁੱਲ ਨਾਲ ਰਲਿਆ
ਮੇਰੇ ਝੱਗੇ ਦਾ ਰੰਗ