ਦੀਵਾ


ਸੱਖਣਾ ਘਰ
ਕੰਧਾਂ ਉੱਤੇ ਧੂਏਂ ਦੇ ਨਿਸ਼ਾਨ
ਦੀਵਾ ਕੋਈ ਨਾ