ਕੀੜਾ


do not blow wind!
this ant carries on his back
a bread crumb

ਵਗ ਨਾ ਹਵਾਏ
ਇਹ ਕੀੜਾ ਪਿਠ ਤੇ ਚੁੱਕੀ ਜਾਵੇ
ਇੱਕ ਰੋਟੀ ਦਾ ਟੁਕੜਾ

 

//


deep night –
knocking at my window
an icy branch

ਗੂੜ੍ਹੀ ਰਾਤ –
ਮੇਰੀ ਬਾਰੀ ਖੜਕਾ ਰਹੀ
ਇੱਕ ਬਰਫੀਲੀ ਟਾਹਣੀ

ਅਨੁਵਾਦ -ਸੁਰਮੀਤ ਮਾਵੀ