ਚਿਹਰਾ


ਕੜਾਕੇ ਦੀ ਧੁੱਪ
ਚੁੰਨੀ ਸਰਕਦੇ ਹੀ ਦਿੱਸਿਆ
ਉਹੀ ਚਿਹਰਾ