ਪੈੜਾਂ


ਸਵੇਰ ਦੀ ਸੈਰ
ਇੱਕ ਦੂਜੇ ਵਿੱਚ ਰਲੀਆਂ
ਦੋਹਾਂ ਦੀਆਂ ਪੈੜਾਂ