ਛੱਲਾ


ਸ਼ਗਨਾਂ ਦੀ ਮੁੰਦੀ
ਮਾਂ ਦੇ ਸੰਦੂਕ ‘ਚ ਸਾਂਭਿਆ
ਉਂਗਲੋਂ ਲਾਹ ਛੱਲਾ