ਸਿਕਲੀਗਰ


Amanpreet Pannu

ਕੰਡਿਆਲੀ ਬੇਰੀ –
ਸਿਕਲੀਗਰ ਕੁੜੀ ਨੇ ਮਘਾਈ
ਬੁੱਝਦੀ ਅੱਗ

Advertisements

ਨਕਸ਼


ਮੱਧਮ ਚੰਨ –
ਕੈਨਵਸ ਤੇ ਵਾਹਾਂ
ਉਹਦੇ ਤਿੱਖੇ ਨਕਸ਼

Advertisements

ਕੰਡਾ


ਵਣਜਾਰਨ ਕੁੱੜੀ –
ਹਵੇਲੀ ‘ਚੋਂ ਫੁੱਲ ਤੋੜਦੀ ਦੇ
ਵੱਜਿਆ ਕੰਡਾ

Advertisements

ਚੁੰਨੀ


ਸੱਜਰੀ ਸਵੇਰ …
ਸੈਰ ਕਰਦੀ ਦੀ ਉਲਝੀ
ਝਾੜੀ ‘ਚ ਚੁੰਨੀ

Advertisements

ਭਿਕਸ਼ੂ


ਬੋਧੀ ਮੱਠ
ਸੂਰਜ ਦੀ ਲਾਲੀ ‘ਚ ਦਗੇ
ਭਿਕਸ਼ੂ ਦਾ ਮੁਖੜਾ

Advertisements

ਮੋਰ


ਕੱਚਾ ਕੋਠਾ
ਨਿੱਕੜੀ ਨੇ ਮਾਰੀ ਕਿੱਲਕਾਰੀ
ਵੇਖ ਪੈਲ ਪੌਂਦਾ ਮੋਰ

Advertisements