ਡਾਇਰੀ


ਨਵਾਂ ਸਾਲ

ਲਾਲ ਡਾਇਰੀ ਦੇ 

ਸਾਰੇ ਪੰਨੇ ਖਾਲੀ 

ਕਮਰ ਉਜ ਜਾਮਨ

Advertisements

ਵਣਜਾਰਾ


ਥੱਕਿਆ ਟੁੱਟਿਆ 

ਆਇਆ ਵਣਜਾਰਾ 

ਥੈਲੇ ‘ਚ ਟੁੱਟੀਆਂ ਵੰਗਾਂ 

ਕਮਰ ਉਜ਼ ਜਾਮਨ

Advertisements

ਮੁਟਿਆਰ


ਬੰਨੇ ਬੰਨੇ ਜਾਂਦੀ
ਡਿੱਕ ਡੋਲੇ ਖਾਂਦੀ
ਅਲ੍ਹੜ ਮੁਟਿਆਰ 

ਕਮਰ ਉਜ ਜਾਮਨ

Advertisements