ਟਇਟੈਨਕ


ਸਮੁੰਦਰ ਕੰਢੇ ਬੈਠੀ
ਲੈਪਟੋਪ ‘ਤੇ ਦੇਖੇ
ਟਇਟੈਨਕ ਹਾਦਸਾ

ਗੁਰਮੇਲ ਬਦੇਸ਼ਾ

Advertisements

ਸਾਗ


ਬੇਬੇ ਰਿੰਨਿਆ ਸਾਗ
ਸਟੀਮ ਲੈਸ ਕਿਚਨ
ਆਵੇ ਰਸੋਈ ਯਾਦ

ਗੁਰਮੇਲ ਬਦੇਸ਼ਾ

Advertisements

ਨਵਾਂ ਸਾਲ


ਤੱਕਾਂ ਬਾਰਾਂ ਵੱਜਦੇ
ਅੱਜ ਹੀ ਮੁਕਾਉਣੀ
ਕੱਲ ਨੂੰ ਨਵਾਂ ਸਾਲ 

ਗੁਰਮੇਲ ਬਦੇਸ਼ਾ

Advertisements