ਖੁਰੀਆਂ


ਟੁੱਟੀ ਜੁੱਤੀ

ਘੋੜੀ ਦੇ ਪੈਰਾਂ ਨੂੰ ਲਵਾਵੇਂ

ਖੁਰੀਆਂ

ਗੰਗਾਦੀਨ


ਪੂੰਜੀਵਾਦ ਯੁੱਗ
ਰੈਡੀਮੈਡ ਬੂਟ ‘ਚ ਕੱਢੇ ਨੁਕਸ
ਗੰਗਾਦੀਨ*

*ਗੰਗਾਦੀਨ ( ਪ੍ਰਿ: ਤੇਜਾ ਸਿੰਘ ਦਾ ਲਿਖਿਆ ਨਿਬੰਧ , ਜੋ “ਘਰ ਦਾ ਪਿਆਰ” ਪੁਸਕਤ ਵਿੱਚ ਹੈ।)