ਲਾਟਾਂ


ਭਰੀਆਂ ਅਖਾਂ
ਕੰਬ ਰਹੀਆਂ ਨੇ
ਸਾਰੀਆਂ ਲਾਟਾਂ

ਵੇਲ


 

ਬੰਦ ਦਰਵਾਜ਼ੇ
ਖੂੰਜੇ ਲਗੀ
ਵੇਲ ਹਰੀ