ਹਵੇਲੀ


ਰੁਮਕਦੀ ਹਵਾ …
ਸੁੰਞੀ ਹਵੇਲੀ ਵਿਚ
ਝੀੰਗਰ ਦਾ ਸ਼ੋਰ

Advertisements

ਪਿੰਡ


ਜੱਦੀ ਪਿੰਡ –

ਕੱਚੀਆਂ ਰਾਹਾਂ ਤੇ

ਖਿੜਿਆ ਗੁਲਾਬ

Advertisements

ਪੱਤਾ


ਸਰਦ ਮੌਸਮ
ਠਰੇ ਪੱਥਰ ਤੇ ਡਿਗਾ
ਸੁਕਾ ਪੱਤਾ

ਜਸਦੀਪ ਸਿੰਘ

Advertisements

ਆਰਤੀ


ਪ੍ਰਭਾਤੀਂ ਆਰਤੀ
ਮੰਦਰ ‘ਚ ਅਗਰਬਤੀ
ਬਾਹਰ ਮਹਿਕੇ ਗੁਲਾਬ

ਜਸਦੀਪ ਸਿੰਘ

Advertisements

ਕੂਕਰ


ਪੋਹ ਦੀ ਰਾਤ
ਸੁੱਕੇ ਪੱਤਿਆਂ ਦੀ ਸੇਜ ਤੇ
ਕੁੰਗੜਿਆ ਕੂਕਰ

ਜਸਦੀਪ ਸਿੰਘ

Advertisements

ਤਰੰਗਾਂ


ਕਤਰੇ ਦੀ ਛੋਹ
ਪਾਣੀ ਨਾਲ
ਉਠੀਆਂ ਤਰੰਗਾਂ

 

 

 

 

ਜਸਦੀਪ ਸਿੰਘ

Advertisements